120 Birthday Status For Best Friend In Punjabi

Millions of people speak thousands of different languages throughout the world. One of the finest things you can do for someone is to wish them a happy birthday status for best friend in punjabi in their own language. It will gain a little more zing as a result. They'll be aware that you went above and above to make their birthday one they'll never forget. It will be challenging to find birthday status for best friend in punjabi in other languages, though.

Brother Quotes In Marathi

We will undoubtedly find a solution to your issue. The Punjabi birthday status for best friends are compiled here. So you can send your friend the finest possible wishes. All of this strengthens your relationship with them. Most significantly, they will also be somewhat shocked by it. 


Birthday Status For Best Friend In Punjabi


ਜਨਮ ਦਿਨ ਦੀਆਂ ਲੱਖ-ਲੱਖ ਮੁਬਾਰਕਾਂ ਜੀ ।  ਰੱਬ ਤੁਹਾਡੀ ਉਮਰ ਲੰਬੀ ਕਰੇ ਤੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ। 

ਉਸ ਵਿਅਕਤੀ ਨੂੰ ਜਨਮ ਦਿਨ ਮੁਬਾਰਕ ਜੋ ਮੈਨੂੰ ਬਿਨਾਂ ਕਿਸੇ ਸ਼ਰਤ ਤੋਂ ਪਿਆਰ ਕਰਦਾ ਹੈ। ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ।

Happy Birthday ਹੈਪੀ ਬਰਥਡੇ ਵੀਰੇ  । ਪਰਮਾਤਮਾ ਤੁਹਾਨੂੰ ਦੁਨੀਆਂ ਦੀ ਹਰ ਖੁਸ਼ੀ ਦੇਵੇ ਅਤੇ ਸਦਾ ਚੜ੍ਹਦੀਕਲਾ ਵਿੱਚ ਰੱਖੇ।


ਤੁਹਾਡਾ ਜਨਮਦਿਨ ਮੈਨੂੰ ਉਹ ਸਾਰੇ ਸ਼ਾਨਦਾਰ ਪਲਾਂ ਦੀ ਯਾਦ ਦਿਵਾਉਂਦਾ ਹੈ ਜੋ ਅਸੀਂ ਆਪਣੀ ਜ਼ਿੰਦਗੀ ਵਿੱਚ ਸਾਂਝੇ ਕੀਤੇ ਹਨ। ਆਓ ਇਸ ਖਾਸ ਦਿਨ ‘ਤੇ ਉਨ੍ਹਾਂ ਸ਼ਾਨਦਾਰ ਪਲਾਂ ਦਾ ਜਸ਼ਨ ਮਨਾਈਏ। ਜਨਮ ਦਿਨ ਮੁਬਾਰਕ ਵੱਡੇ ਵੀਰ।


ਮੈਂ ਦੁਨੀਆ ਦਾ ਸਭ ਤੋਂ ਖੁਸ਼ਕਿਸਮਤ ਵਿਅਕਤੀ ਹਾਂ ਜਿਸਨੂੰ ਤੁਹਾਡੇ ਵਰਗਾ ਪਿਆਰ ਕਰਨ ਵਾਲਾ ਅਤੇ ਦੇਖਭਾਲ ਕਰਨ ਵਾਲਾ ਭਰਾ ਮਿਲਿਆ ।


Birthday Status For Best Friend In Punjabi


ਅਸੀਂ ਤੁਹਾਡੇ ਦਿਲ ਵਿੱਚ ਰਹਿਨੇ ਆਂ, ਇਸੇ ਲਈ ਹਰ ਦਰਦ ਸਹਿਨੇ ਆਂ,



ਕੋਈ ਵਿਸ਼ ਨਾ ਕਰ ਦੇਵੇ ਸਾਡੇ ਤੋਂ ਪਹਿਲਾ, ਇਸੇ ਲਈ ਅਡਵਾਂਸ ‘ਚ ਜਨਮਦਿਨ ਮੁਬਾਰਕ ਕਹਿਨੇ ਆਂ..




ਤੇਰਾ ਜਨਮਦਿਨ  ਮੈਨੂੰ Facebook Reminder ਤੋਂ ਬਿਨਾ ਵੀ ਯਾਦ ਰਹਿੰਦਾ..
ਜਨਮਦਿਨ ਮੁਬਾਰਕ ਮਾਂ

ਚਰਖਾ ਚਲਦਾ ਰਹੇ ਕਦੇ ਤੰਦ ਨਾ ਟੁੱਟੇ,
ਜ਼ਿੰਦਗੀ ਚਲਦੀ ਰਹੇ ਸਾਡਾ ਪਿਆਰ ਨਾ ਟੁੱਟੇ!!
ਜਨਮਦਿਨ ਮੁਬਾਰਕ!

ਮੇਰੇ ਪਿਆਰੇ ਭਰਾ  ਨੂੰ ਜਨਮਦਿਨ  ਬਹੁਤ-ਬਹੁਤ ਮੁਬਾਰਕਾਂ!

ਰੱਬ ਤੁਹਾਨੂੰ ਹਮੇਸ਼ਾ ਹੱਸਦੇ ਖੇਡਦੇ ਰੱਖੇ..!
ਸਾਡੇ ਵਲੋਂ ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ !


Birthday Status For Best Friend In Punjabi

 

 


ਹਾਏ ਨੀ ਤੇਰੇ ਹੈਪੀ ਬਰ੍ਥਡੇ ! ਤੇ
ਸੂਟ ਤੈਨੂੰ ਪਟਿਆਲਾ ਸ਼ਾਹੀ ਸੋਹਣੀਏ ਲੈਕੇ ਦੇਣਾ ।

ਕਦੀ ਤਾ ਤੇਰਾ Birthday ਤੇਰੇ ਨਾਲ ਮਨਾਵਾਂਗਾ ਤੂੰ ਹਾਂ ਤਾਂ ਕਰਦੇ,
ਮੈਂ ਲਾਰਾ ਨਹੀਂ ਲਾਉਂਦਾ ਦੇਖੀ ਇਕ ਦਿਨ ਤੇਰੇ ਨਾਲ ਵਿਆਹ ਹੀ ਕਰਵਾਉਗਾ ।

ਖੁਸ਼ੀ ਨਾਲ ਦਿਲ ਨੂੰ ਆਬਾਦ ਕਰਨਾ ਤੇ ਗ਼ਮ ਤੋਂ ਦਿਲ ਨੂੰ ਆਜ਼ਾਦ ਕਰਨਾ,
ਸਾਡੀ ਤਾ ਬੱਸ ਇਨੀ ਹੀ ਗੁਜਾਰਿਸ਼ ਹੈ,
ਤੁਹਾਡੇ ਤੋਂ ਕਿ ਸਾਲ ਵਿਚ ਇੱਕ ਵਾਰ ਯਾਦ ਜਰੂਰ ਕਰਨਾ ।

ਜਨਮਦਿਨ  ਦੀਆਂ ਲੱਖ-ਲੱਖ ਮੁਬਾਰਕਾਂ ਜੀ,
“ਰੱਬ”  ਤੁਹਾਡੀ ਉਮਰ ਲੰਬੀ ਕਰੇ ਤੇ ਸਿਰ ਉੱਪਰ ਮਿਹਰ ਭਰਿਆ ਹੱਥ ਰੱਖੇ..

Punjabi Birthday Status For Best Friend

 

ਤੁਸੀਂ ਇਕ ਅਜਿਹੇ ਫੁੱਲ  ਹੈ ਜੋ ਹਰ ਜਗਾ ਤੇ ਨਹੀਂ ਖਿਲਦੇ,
ਪਰ ਜਿੱਥੇ ਵੀ ਖਿਲਦੇ ਹੋ, ਸਭ ਦੇ ਚਿਹਰੇ ਤੇ ਰੌਣਕ ਲੈਕੇ ਆਉਂਦੇ ਹੋ ..
ਮੇਰੀ ਜਿੰਦਗੀ ਚ ਖਿੜ੍ਹਣ ਦਾ ਧੰਨਵਾਦ.. ਜਨਮਦਿਨ ਮੁਬਾਰਕ ਜੀ..🎂
A very Happy Birthday!

ਤੁਹਾਡੇ ਖਾਸ ਦਿਨ ਤੇ, ਮੈਂ ਤੁਹਾਨੂੰ ਚੰਗੀ ਕਿਸਮਤ ਦੀ ਕਾਮਨਾ ਕਰਦਾ ਹਾਂ. ਮੈਂ ਉਮੀਦ ਕਰਦਾ ਹਾਂ ਕਿ ਇਹ ਸ਼ਾਨਦਾਰ ਦਿਨ ਤੁਹਾਡੇ ਦਿਲ ਨੂੰ ਖੁਸ਼ੀ ਅਤੇ ਅਸੀਸਾਂ ਨਾਲ ਭਰ ਦੇਵੇਗਾ.

ਤੁਹਾਡੇ ਜਨਮਦਿਨ ਤੇ ਮੇਰੀ ਤੁਹਾਡੀ ਇੱਛਾ ਹੈ ਕਿ ਤੁਸੀਂ ਹਮੇਸ਼ਾਂ ਖੁਸ਼, ਤੰਦਰੁਸਤ ਰਹੋ!

ਹੁਣ ਅਤੇ ਹਮੇਸ਼ਾ ਲਈ ਇੱਕ ਸ਼ਾਨਦਾਰ, ਖੁਸ਼ੀਆਂ ਅਤੇ ਤੰਦਰੁਸਤੀ ਨਾਲ ਭਰਿਆ ਜਨਮਦਿਨ ਮੁਬਾਰਕ ਹੋਵੇ.

ਉਗਤਾ ਹੋਇਆ ਸੂਰਜ ਦੁਆ ਦੇਵੇ ਤੁਹਾਨੂੰ ,
ਖਿਲਤਾ ਹੋਇਆ ਫੁੱਲ ਖੁਸ਼ਬੂ ਦੇਵੇ ਤੁਹਾਨੂੰ ,
ਮੈਂ ਤਾਂ ਕੁਝ ਨਹੀਂ ਦੇ ਸਕਦਾ ਦੇਣ ਵਾਲਾ ਪ੍ਰਮਾਤਮਾ ਲੰਬੀ ਉਮਰ ਦੇਵੇ ਤੁਹਾਨੂੰ
ਜਨਮਦਿਨ ਹਾਰਦਿਕ ਵਧਾਈਆਂ ..

ਮੇਰੇ ਵਿਹੜੇ ਰੋਣਕਾਂ ਤੂੰ ਲਾਈਆਂ, ਧੀਏ ਮੇਰੇ ਤੇ ਅਹਿਸਾਨ ਤੇਰਾ , , 🎂
ਮੇਰੀ ਪਿਆਰੀ ਧੀ ਨੂੰ ਜਨਮਦਿਨ ਦੀਆਂ ਮੁਬਾਰਕਾਂ। ..🎉

Birthday Status For Best Friend In Punjabi

 

ਸੁਣਨ ‘ਚ ਆਇਆ ਕਿ ਅੱਜ ਦੇ ਦਿਨ ਮਹਾਨ ਰੂਹ ਨੇ ਧਰਤੀ ਤੇ ਜਨਮ ਲਿਆ ਸੀ ..😉😉😉

ਰੱਬ ਕਰੇ ਤੈਨੂੰ ਹਰ ਖੁਸ਼ੀ ਮਿਲ ਜਾਵੇ
ਅਸੀ ਤੇਰੇ ਲਈ ਜੋ ਦੁਆ ਕਰੀਏ ਕਬੂਲ ਹੋ ਜਾਵੇ
ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ

ਤੁਹਾਨੂੰ ਯਾਦ ਰਹੇ ਯਾ ਨਾ ਰਹੇ
ਸਾਨੂ ਰਹਿੰਦਾ ਹੈ ਯਾਦ ਇਹ ਦਿਨ ਹਰ ਦਿਨ
ਸਾਡੇ ਲਈ ਤਾਂ ਬਹੁਤ ਖਾਸ ਹੈ
ਕਿਉਂਕਿ ਅਜੇ ਹੈ ਆਪਣੇ ਯਾਰ ਦਾ ਜਨਮਦਿਨ !

ਪਿਆਰ ਭਰੀ ਜਿੰਦਗੀ ਮਿਲੇ ਤੁਹਾਨੂੰ
ਖੁਸ਼ੀਆਂ ਨਾਲ ਭਰੇ ਪਲ ਮਿਲਣ ਤੁਹਾਨੂੰ
ਕਦੀ ਕਿਸੀ ਗ਼ਮ ਦਾ ਸਾਮਣਾ ਨਾ ਕਰਨ ਪਵੇ
ਐਸਾ ਆਣ ਵਾਲਾ ਕਲ ਮਿਲੇ ਤੁਹਾਨੂੰ

Birthday Status For Best Friend In Punjabi

 

ਸਪਨੇ ਟੁੱਟ ਜਾਂਦੇ ਹਨ, ਆਪਣੇ ਰੁੱਸ ਜਾਂਦੇ ਹਨ
ਜਿੰਦਗੀ ਚ ਕਿੱਦਾਂ ਦੇ ਮੋੜ ਆਉਂਦੇ ਹਨ
ਮਗਰ ਜੇ ਹੋਵੇ ਸਾਥ ਤੇਰੇ ਵਰਗੇ ਯਾਰ ਦਾ
ਕੰਡਿਆਂ ਭਰੇ ਰਾਹ ਵੀ ਫੁਲ ਬਣ ਜਾਂਦੇ ਹਨ
ਜਨਮ ਦਿਨ ਮੁਬਾਰਕ ਮੇਰੇ ਯਾਰ !

ਆ ਗਿਆ ਜੀ ਆ ਗਿਆ ਥੋੜੇ ਦਿਨਾਂ ਤੱਕ ਮੇਰਾ birthday ਆ ਗਿਆ ਜਿਸ ਨੇ iphone , ipad , apple watch ਦੇਣੀ ਆ ਲੈ ਕੇ ਰੱਖ ਲੋ.. 😂

ਫੋਨ ਚੱਕ ਤੇ ਵਧਾਈਆਂ ਤੂੰ ਵੀ ਦੇ ਦੇ ਅੱਲ੍ਹੜੇ,
ਅੱਜ ਹੈਪੀ ਆਲਾ bday ਮੇਰੇ ਯਾਰ  ਦਾ..